ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਆਗਮਨ ਦੀ ਖੁਸ਼ੀ ਵਿੱਚ ਸਲਾਨਾ ਜੋੜ ਮੇਲੇ ਦੇ ਮੌਕੇ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜੋਖਰਾ ਸਾਹਿਬ (ਅੰਬਾਲਾ) ਵੱਲੋਂ ਆਪ ਜੀ ਦੇ ਸਹਿਯੋਗ ਨਾਲ ਚਾਹ ਦੇ ਲੰਗਰ ਅਤੇ ਪ੍ਰਸ਼ਨ-ਉੱਤਰੀ ਗਤੀਵਿਧੀ ਕਰਵਾਈ ਗਈ