ਕਾਲਜ ਦੇ ਐੱਮ ਏ ਪੰਜਾਬੀ ਦੇ ਵਿਦਿਅਰਾਥੀਆਂ ਹਰਵਿੰਦਰ ਕੌਰ ਅਤੇ ਗੁਰਮੀਤ ਸਿੰਘ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੀ ਮੈਰਿਟ ਲਿਸਟ ਵਿੱਚ ਕ੍ਰਮਵਾਰ ਤੀਜੀ ਅਤੇ ਸੱਤਵੀਂ ਪੁਜ਼ੀਸ਼ਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। September 18, 2023September 18, 2023 Harminder