Author: Harminder
New year Celebrations 2022🎊 Students of Computer Department , Arts Department , Commerce Department And Punjabi Department Celebrated The New Year Event with Full Enthusiastic with Principal Dr. Sukhdev Singh Sir
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਮਾਰਚ ਦਾ ਪ੍ਰੋਗਰਾਮ ਅਤੇ ਜਪਜੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।।
ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ🙏🙏

ਪੰਜਾਬੀ ਵਿਭਾਗ ਵਲੋਂ “ਸਾਹਿਤਿਕ ਮਿਲਣੀ 2021-22” ਕਰਵਾਇਆ ਗਿਆ ਅਤੇ ਪੰਜਾਬੀ ਸਾਹਿਤ ਸਭਾ ਬਣਾਈ ਗਈ।

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਉਨ੍ਹਾ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਤੇ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਖ਼ਾਲਸਾ ਕਾਲਜ (ਪੰਜੋਖਰਾ ਸਾਹਿਬ ਅੰਬਾਲਾ) ਵਲੋਂ ਧਾਰਮਿਕ ਟੂਰ🙏🙏
Food fest 2021 Organized by PG Department Of Commerce
ਧੰਨ ਧੰਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਰੋਹ ਅਯੋਜਿਤ ਕੀਤਾ ਗਿਆ।।
विश्व एड्स दिवस पर श्री गुरु हरकृष्ण साहिब खालसा कॉलेज पंजोखरा साहिब अंबाला सिटी की यूथ रेड क्रॉस की ओर से सोमवार को एचआईवी एड्स बीमारी पर पोस्टर निर्माण प्रतियोगिता आयोजित की गई। पोस्टर के माध्यम से रेड क्रॉस ब्लंट ईयर ने अपने विचारों को व्यक्त किया। विद्यार्थियों ने रेड रिबन लगा कर कार्यक्रम की शुरुआत की तथा उन्होंने इस जानलेवा बीमारी से सावधान व बचने का संदेश दिया। प्राचार्य डॉ सुखदेव सिंह ने युवाओं को स्वयं के साथ समाज को बचाने में पहल करने का आह्वान किया और कहा कि इस तरह की बीमारियों को दूर करने के लिए जागरूकता कार्यक्रम करवाने चाहिए। रेड क्रॉस इंचार्ज प्रोफेसर गुरिंदर कौर ने सभी का धन्यवाद करते हुए विद्यार्थियों को बधाई दी इस मौके पर प्रोफेसर कमलप्रीत कौर और डॉक्टर अमन पाल कौर मौजूद रहे।
