Post Graduation Department of Commerce Organised an industrial visit to Venus Remedies Ltd. June 8, 2023June 8, 2023 Harminder
Shri Guru Harkrishan Sahib khalsa college organised Annual Prize Distribution function on 26th April 2023 with great enthusiasm. College honored the chief Guest Mahant Karamjeet singh ji (President HSGMC)and the Special Guest S. Gurwinder Singh Dhamija Ji (General Secretary HSGMC). June 8, 2023June 8, 2023 Harminder
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਨਿਤਨੇਮ ਫਾਉਂਡੇਸ਼ਨ ਵਲੋਂ ਲਗਾਇਆ ਗਿਆ ਗੁਨਤਾਸ ਸਖਸਿਅਤ ਉਸਾਰੀ ਕੈਂਪ। June 8, 2023June 8, 2023 Harminder
ਕਾਲਜ ਦੇ ਐਮ ਏ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਟਾਪ ਟੈਨ ਵਿੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। June 8, 2023June 8, 2023 Harminder
Registration(2023-2024) has been started in Sri Guru Harkrishan Sahib khalsa college panjokhra sahib, Ambala.You can avail all the benefits by getting admission in the college June 8, 2023June 8, 2023 Harminder
एचआईवी की रोकथाम के लिए युवाओं के बीच जागरूकता फैलाने के लिए हरियाणा स्टेट ऐड्स कंट्रोल सोसायटी ने नेशनल यूथ डे के दौरान एक अभियान चलाया February 21, 2023February 21, 2023 Harminder
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖ਼ਾਲਸਾ ਕਾਲਜ ਪੰਜੋਖਰਾ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ February 21, 2023February 21, 2023 Harminder ਜਿਸ ਵਿਚ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਨ ਉਪਰੰਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੇਸਰੀ ਝੰਡੇ ਅਤੇ ਯੋਗ ਸਲੋਗਨ ਲੈ ਕੇ ਸ਼ਤਾਬਦੀ ਨੂੰ ਸਮਰਪਿਤ ਪਿੰਡ ਤਸਿੰਬਲੀ ਵਿਚ ਵਿਸ਼ੇਸ਼ ਪੈਦਲ ਮਾਰਚ ਕੱਢਿਆ ਗਿਆ।
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਉਨ੍ਹਾ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਤੇ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖ਼ਾਲਸਾ ਕਾਲਜ ਪੰਜੋਖਰਾ ਸਾਹਿਬ (ਅੰਬਾਲਾ)ਦੇ ਸਮੂਹ ਵਿਦਿਅਰਾਥੀਆਂ ਅਤੇ ਸਟਾਫ ਮੈਂਬਰਾਂ ਨੇ ਯਾਤਰਾ ਕੀਤੀ। December 22, 2022December 22, 2022 Harminder
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖ਼ਾਲਸਾ ਕਾਲਜ ਦੀ ਲੜਕਿਆਂ ਦੀ ਹਾਕੀ ਟੀਮ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਅੰਤਰ ਕਾਲਜ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। December 10, 2022December 10, 2022 Harminder
ਕਾਲਜ ਦੇ ਯੂਥ ਰੈੱਡ ਕਰਾਸ ਯੂਨਿਟ ਵਲੋਂ ਵਿਸ਼ਵ ਏਡਜ਼ ਦਿਵਸ ਤੇ ਏਡਜ਼ ਦੀ ਬੀਮਾਰੀ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। December 10, 2022December 10, 2022 Harminder