ਕਾਲਜ ਦੇ ਐੱਮ ਏ ਪੰਜਾਬੀ ਦੇ ਵਿਦਿਅਰਾਥੀਆਂ ਹਰਵਿੰਦਰ ਕੌਰ ਅਤੇ ਗੁਰਮੀਤ ਸਿੰਘ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੀ ਮੈਰਿਟ ਲਿਸਟ ਵਿੱਚ ਕ੍ਰਮਵਾਰ ਤੀਜੀ ਅਤੇ ਸੱਤਵੀਂ ਪੁਜ਼ੀਸ਼ਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।